ਵਸਾ
vasaa/vasā

Definition

ਸੰ. ਸੰਗ੍ਯਾ- ਚਰਬੀ। ੨. ਸੰ. ਵਸ਼ਾ. ਕਨ੍ਯਾ। ੩. ਬਾਂਝ (ਬੰਧ੍ਯਾ) ਇਸਤ੍ਰੀ। ੪. ਹਥਿਣੀ। ੫. ਗਊ। ੬. ਭੇਡ.
Source: Mahankosh

Shahmukhi : وسا

Parts Of Speech : verb

Meaning in English

imperative form of ਵਸਾਉਣਾ
Source: Punjabi Dictionary