ਵਾਕਪਤਿ
vaakapati/vākapati

Definition

ਸੰ. ਸੰਗ੍ਯਾ- ਵ੍ਰਿਹਸਪਤਿ. ਦੇਵਗੁਰੁ। ੨. ਵਿਸਨੁ। ੩. ਜੋ ਕਿਸੇ ਬੋਲੀ (ਭਾਸਾ) ਤੇ ਵਸ਼ ਰਖਦਾ ਹੈ. ਦੇਖੋ, ਵਾਗੀਸ਼੍ਵਰ.
Source: Mahankosh