ਵਾਗਮੀ
vaagamee/vāgamī

Definition

ਸੰ. वाग्मिन्. ਵਿ- ਹੱਛਾ ਵਕ੍ਤਾ. ਖ਼ੁਸ਼ਗੋ. "ਪ੍ਰਿਥਮ. ਵਾਗਮੀ ਸੁੰਦਰ ਬਾਨੀ." (ਗੁਪ੍ਰਸੂ) ੨. ਸੰਗ੍ਯਾ- ਵ੍ਰਿਹਸਪਤਿ. ਦੇਵਗੁਰੂ.
Source: Mahankosh