ਵਿਆਸਪੂਜਾ
viaasapoojaa/viāsapūjā

Definition

ਹਾੜ ਸੁਦੀ ੧੫. ਇਸ ਦਿਨ ਵ੍ਯਾਸ ਦੇਵ, ਅਤੇ ਵਿਦ੍ਯਾ ਦੇਣ ਵਾਲੇ ਗੁਰੂ ਦਾ ਹਿੰਦੂਮਤ ਅਨੁਸਾਰ ਪੂਜਨ ਹੁੰਦਾ ਹੈ.
Source: Mahankosh