ਵਿਗਸੰਦਾ
vigasanthaa/vigasandhā

Definition

ਵਿਕਾਸ ਹੁੰਦਾ ਹੈ. ਖਿੜਦਾ ਹੈ. ਵਿਕਸਿਤ ਹੋਇਆ। ੨. ਪ੍ਰਸੰਨ ਹੁੰਦਾ ਹੈ. "ਕਰੇ ਆਪਿ ਆਪੇ ਵਿਗਸੀਤਾ." (ਮਃ ੩. ਵਾਰ ਗੂਜ ੧) "ਵੇਖੈ ਬਿਗਸੈ ਕਰਿ ਵੀਚਾਰੁ." (ਜਪੁ)
Source: Mahankosh