ਵਿਘਾਤ
vighaata/vighāta

Definition

ਸੰ. ਸੰਗ੍ਯਾ- ਚੋਟ. ਆਘਾਤ. ਫੱਟ. ਘਾਉ "ਲਗ੍ਯੋ ਦੁਸਟ ਕੇ ਉਦਰ ਵਿਘਾਤ." (ਗੁਪ੍ਰਸੂ) ੨. ਰੁਕਾਵਟ. ਵਿਘਨ। ੩. ਵਿਨਾਸ਼.
Source: Mahankosh