ਵਿਦਾਨ
vithaana/vidhāna

Definition

ਵਿਦਾਰਣ ਦਾ ਸੰਦ. ਦੇਖੋ, ਤਦਾਣ. "ਹੇ ਮਾਣਕਚੰਦ, ਲੇਹ ਵਿਦਾਨ." (ਗੁਪ੍ਰਸੂ) ੨. ਸੰ. ਵਿਦਾਨ. ਟੁਕੜੇ ਟੁਕੜੇ ਕਰਨਾ ਅਲਗ ਕਰਨਾ.
Source: Mahankosh