ਵਿਦਿਸਾ
vithisaa/vidhisā

Definition

ਦੇਖੋ, ਬਿਦਿਸਾ। ੨. ਭਿਲਸਾ ਦਾ ਪੁਰਾਨਾ ਨਾਮ. ਇਹ ਸ਼ਹਰ ਮੱਧਭਾਰਤ (ਸੇਂਟ੍ਰਲ ਇੰਡੀਆ) ਵਿੱਚ ਗਵਾਲਿਯਰ ਰਾਜ ਅੰਦਰ ਹੈ.
Source: Mahankosh