ਵਿਨਾਯਕ
vinaayaka/vināyaka

Definition

ਸੰਗ੍ਯਾ- ਗਣੇਸ਼. "ਵਰੁਨ ਕੁਬੇਰ ਸਮੀਰ ਵਿਨਾਯਕ." (ਨਾਪ੍ਰ) ੨. ਗਰੁੜ। ੩. ਦੇਖੋ, ਬਿਨਾਯਕ.
Source: Mahankosh