ਵਿਪਲੀਸਣੀ
vipaleesanee/vipalīsanī

Definition

ਵਿਪੁਲ (ਫੈਲੀ ਹੋਈ) ਪ੍ਰਿਥਿਵੀ, ਉਸ ਦੇ ਈਸ਼ (ਰਾਜਾ) ਦੀ ਸੈਨਾ. (ਸਨਾਮਾ) ੨. ਵਿਪੁਲ (ਹਿਮਾਲਯ ਪਰਵਤ) ਵਾਲੀ ਪ੍ਰਿਥਿਵੀ, ਉਸ ਦੇ ਈਸ਼ (ਰਾਜਾ) ਦੀ ਸੈਨਾ. (ਸਨਾਮਾ)
Source: Mahankosh