ਵਿਸ਼ਣੁਗੁਪਤ
vishanugupata/vishanugupata

Definition

ਚੰਦ੍ਰਗੁਪ੍ਤ ਦਾ ਪ੍ਰਧਾਨਮੰਤ੍ਰੀ, ਜਿਸ ਦੇ ਕੁਟਿਲ ਅਤੇ ਚਾਣਕ੍ਯ ਨਾਮ ਪ੍ਰਸਿੱਧ ਹਨ. ਇਸ ਦਾ ਰਚਿਆ ਨੀਤਿ ਦਾ ਉੱਤਮ ਗ੍ਰੰਥ "ਅਰ੍‍ਥਸ਼ਾਸਤ੍ਰ" ਹੈ, ਜਿਸ ਦੇ ੧੫. ਅਧਿਕਰਣ ਅਤੇ ੧੫੦ ਅਧ੍ਯਾਯ ਹਨ. ਇਸ ਤੋਂ ਭਿੰਨ ੫੭੧ ਨੀਤਿਸੂਤ੍ਰ ਹਨ. ਇਨ੍ਹਾਂ ਦੇ ਹੀ ਆਧਾਰ ਤੇ ਅਨੇਕ ਕਵੀਆਂ ਨੇ ਉੱਤਮ ਨੀਤਿਗ੍ਰੰਥ ਲਿਖੇ ਹਨ. ਦੇਖੋ, ਸੈਨਾਪਤਿ ੨. ਅਤੇ ਚਾਣਕਯ.
Source: Mahankosh