ਵਿਸਾਰਣਾ
visaaranaa/visāranā

Definition

ਵਿਮ੍‍ਮਰਣ ਕਰਨਾ. ਭੁਲਾਉਣਾ। ੨. ਵਿਸਮਰਣ ਕਰਾਉਣਾ. "ਸਭਿ ਦੂਖ ਵਿਸਾਰਣਹਾਰਾ." (ਸੋਪੁਰਖੁ) ਜੋ ਸਾਡੇ ਚਿੱਤਾਂ ਤੋਂ ਦੁੱਖ ਦੂਰ ਕਰਦਾ ਹੈ. ਜਿਸ ਦੇ ਸਿਮਰਨ ਤੋਂ ਦੁੱਖ ਭੁੱਲ ਜਾਂਦੇ ਹਨ। ੩. ਦੂਖ ਦਾ ਅਰਥ ਦੋਸ ਭੀ ਹੈ. ਦੇਖੋ, ਦੂਖ ੨. ਸਾਡੇ ਦੋਸਾਂ ਨੂੰ ਭੁਲਾਉਣ ਵਾਲਾ.
Source: Mahankosh