ਵੇਕਾਰ
vaykaara/vēkāra

Definition

ਵਿ- ਬੇ- ਕਾਰ. ਨਿਕੰਮਾ। ੨. ਸੰ. ਵਿਕਾਰ ਸੰਗ੍ਯਾ- "ਮਨੁ ਵੇਕਾਰੀ ਵੇੜਿਆ, ਵੇਕਾਰਾ ਕਰਮ ਕਮਾਇ." (ਮਃ ੩. ਵਾਰ ਸ੍ਰੀ) "ਵਿਣੁ ਨਾਵੈ ਵੇਕਾਰ." (ਸ੍ਰੀ ਮਃ ੫)। ੨. ਸੰ. ਵੈਕਾਰ੍‍ਰ ਵਿ- ਜਿਸ ਤੋਂ ਵੇਕਾਰ ਹੋ ਸਕਦਾ ਹੈ। ੪. ਸੰਗ੍ਯਾ- ਵਿਕਾਰ ਦਾ ਭਾਵ.
Source: Mahankosh

WEKÁR

Meaning in English2

a. s. m, ee Bekár, Wikár.
Source:THE PANJABI DICTIONARY-Bhai Maya Singh