ਵੰਤੁ
vantu/vantu

Definition

ਸੰ. वन्त. ਵਾਲਾ. ਧਾਰਨ ਕਰਤਾ. ਇਹ ਯੌਗਿਕ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- "ਓਹੁ ਧਨਵੰਤੁ ਕੁਲਵੰਤ ਪਤਵੰਤੁ." (ਸੁਖਮਨੀ)
Source: Mahankosh