ਵੱਲਕੀ
valakee/valakī

Definition

ਸੰ. ਸੰਗ੍ਯਾ- ਵੀਣਾ. ਦੋ ਤੂੰਬਿਆਂ ਵਾਲਾ ਤਾਰ ਦਾ ਵਾਜਾ. ਦੇਖੋ, ਵੀਣਾ ੨.
Source: Mahankosh