ਸ਼ਖਸ
shakhasa/shakhasa

Definition

ਅ਼. [شخص] ਸ਼ਖ਼ਸ. ਸੰਗ੍ਯਾ- ਲੋਕ. ਆਦਮੀ. ਜਨ. ਪੁਰਖ. ੨. ਸ਼ਰੀਰ. ਬਦਨ. ਦੇਹ.
Source: Mahankosh