ਸਉਪਨਾ
saupanaa/saupanā

Definition

ਸੰ. समर्पण- ਸਮਰ੍‍ਪਣ. ਸੰ- ਅਰਪਣ. ਫ਼ਾ. [سپُردن] ਸਿਪੁਰਦਨ. ਸੰਗ੍ਯਾ- ਸਪੁਰਦ ਕਰਨ ਦੀ ਕ੍ਰਿਯਾ. ਸੌਂਪਨਾ. ਹਵਾਲੇ ਕਰਨਾ. "ਤਨੁ ਮਨੁ ਸਉਪੀ ਆਗੈ ਧਰੀ." (ਸੂਹੀ ਅਃ ਮਃ ੩) "ਕੁੰਜੀ ਗੁਰੁ ਸਉਪਾਈ." (ਗਉ ਮਃ ੫) ਕਰਤਾਰ ਨੇ ਖਜਾਨੇ ਦੀ ਕੁੰਜੀ ਗੁਰੂ ਦੇ ਹਵਾਲੇ ਕੀਤੀ ਹੈ.¹
Source: Mahankosh