ਸਕੁੰਤ
sakunta/sakunta

Definition

ਸੰ. शकुन्त. ਸ਼ਕੁੰਤ. ਸੰਗ੍ਯਾ- ਪੰਛੀ। ੨. ਵਿਸ੍ਵਾਮਿਤ੍ਰ ਦਾ ਇੱਕ ਬੇਟਾ.
Source: Mahankosh