ਸਗਵੀ
sagavee/sagavī

Definition

ਵ੍ਯ- ਸਗੋਂ. ਬਲਕਿ. "ਸਗਵਾ ਭੀ ਆਪ ਲਖਾਹਿ." (ਵਾਰ ਬਿਲਾ ਮਃ ੪) "ਛਪੜਿ ਨਾਤੈ ਸਗਵੀ ਮਲ ਲਾਏ." (ਵਾਰ ਮਾਝ ਮਃ ੪) ੨. ਪੋਠੋ, ਇੰਨ ਬਿੰਨ. ਹੂਬਹੂ.
Source: Mahankosh