ਸਗੀਰ
sageera/sagīra

Definition

ਅ਼. [صغیر] ਸਗ਼ੀਰ. ਵਿ- ਛੋਟਾ. ਕਮ. ਨ੍ਯੂਨ ਨਿੱਕਾ। ੨. ਅਦਨਾ. ਘਟੀਆ.
Source: Mahankosh