ਸਤਪਤ
satapata/satapata

Definition

ਵਿ- ਤਪ੍ਤ ਸਹਿਤ. ਸਤਾਪ. "ਕਰਕ ਸਬਦ ਸਤਪਤ ਕਟੁ ਕਮ ਹੈ." (ਭਾਗੁ ਕ) ਕੌੜਾ ਸ਼ਬਦ ਸੰਤਾਪ ਦੇਣ ਵਾਲਾ ਹੈ ਅਤੇ ਸਾਰੀ ਕੁੜੱਤਣਾਂ ਉਸ ਤੋਂ ਘੱਟ ਹਨ.
Source: Mahankosh