ਸਤਪਤ੍ਰ
satapatra/satapatra

Definition

ਸੰ. शतपत्र ਸੰਗ੍ਯਾ- ਕਮਲ, ਜਿਸ ਦੀ ਸੌ (ਬਹੁਤ) ਪੰਖੜੀਆਂ (ਪੱਤੀਆਂ) ਹਨ. "ਨਹਿ ਤਤ੍ਰਥਲੀ ਸਤਪਤ੍ਰ ਰਹੇ." (ਰਾਮਾਵ) ੨. सत्पत्त्र ਭੀ ਕਮਲ ਲਈ ਸੰਸਕ੍ਰਿਤ ਸ਼ਬਦ ਹੈ, ਜਿਸ ਦਾ ਅਰਥ ਹੈ ਸੁੰਦਰ ਪਤ੍ਰਾਂ ਵਾਲਾ. ਸ਼ੋਭਨ ਹਨ ਦਲ ਜਿਸ ਦੇ.
Source: Mahankosh