ਸਤ੍ਯ ਵਰਤ
saty varata/saty varata

Definition

ਦੇਖੋ, ਸਤਬ੍ਰਤ। ੨. ਸੰਗ੍ਯਾ- ਇੱਕ ਸੂਰਜਵੰਸ਼ੀ ਰਾਜਾ, ਜੋ ਹਰਿਸ਼ਚੰਦ੍ਰ ਦਾ ਪਿਤਾ ਸੀ. ਇਸ ਨੂੰ ਤ੍ਰਿਸ਼ੰਕੂ ਭੀ ਆਖਦੇ ਹਨ.
Source: Mahankosh