ਸਦਰੰਗਿ
satharangi/sadharangi

Definition

ਸਦਾ. ਪ੍ਰਸੰਨਤਾ ਨਾਲ. "ਸਦਰੰਗਿ ਸਹਜਿ ਕਲੁ ਉਚਰੈ ਜਸੁ ਜੰਪਉ ਲਹਣ ਰਸਨ." (ਸਵੈਯੇ ਮਃ ੨. ਕੇ) ੨. ਵਿ- ਨਿਤ੍ਯਾਨੰਦੀ.
Source: Mahankosh