ਸਨਉਢ
sanauddha/sanauḍha

Definition

ਸੰਗ੍ਯਾ- ਮਥੁਰਾ ਭਰਤਪੁਰ ਤੋਂ ਲੈ ਕੇ ਅਮਰਕੋਟ ਤੀਕ ਦਾ ਦੇਸ਼। ੨. ਸੋਢਿਵੰਸ਼। ੩. ਸਨਾਢ੍ਯ ਬ੍ਰਾਹਮਣ ਗੋਤ੍ਰ. ਦੇਖੋ, ਸਨੌਢ ਅਤੇ ਸਨੌਢੀ.
Source: Mahankosh