ਸਪੈਲਾ
sapailaa/sapailā

Definition

ਸੰਗ੍ਯਾ- ਸੱਪ ਰੱਖਣ ਵਾਲਾ. ਸੱਪ ਪਾਲਣ ਵਾਲਾ. "ਇੱਕ ਦ੍ਯੋਸ ਬਿਖੈ ਇਕ ਆਇ ਸਪੈਲਾ." (ਗੁਪ੍ਰਸੂ) ਲਾ ਪ੍ਰਤ੍ਯਯ ਅੰਤ ਲਗਣ ਤੋਂ ਵਾਨ (ਵਾਲਾ) ਅਰਥ ਹੋ ਜਾਂਦਾ ਹੈ. ਜਿਵੇਂ- ਗੁਸੈਲਾ. ਕਟੈਲਾ.
Source: Mahankosh

SAPAILÁ

Meaning in English2

s. m, keeper of snakes, a snake charmer.
Source:THE PANJABI DICTIONARY-Bhai Maya Singh