ਸਫੁਟ
sadhuta/saphuta

Definition

ਸੰ. ਸ੍‍ਫੁਟ. ਵਿ- ਪ੍ਰਗਟ. ਜਾਹਿਰ. ਪ੍ਰਤੱਖ. "ਜੈ ਦੇਵ ਆਇਓ ਤਸ ਸਫੁਟੰ" (ਗੂਜਰੀ) ਜੈਦੇਵ ਜੀ ਆਖਦੇ ਹਨ, ਤਸ੍ਯ (ਤਿਸ ਨੂੰ) ਸਫੁਟ (ਪ੍ਰਤੱਖ) ਹੀ ਆਯ (ਲਾਭ) ਪ੍ਰਾਪਤ ਹੋਇਆ ਹੈ. ੨. ਜੈ ਦੇਵ ਤਿਸ ਦੀ ਹਜੂਰੀ ਵਿੱਚ ਆਇਆ ਹੈ.
Source: Mahankosh