ਸਮਯਨੀ
samayanee/samēanī

Definition

ਸੰਗ੍ਯਾ- ਨਦੀ. (ਸਨਾਮਾ) ਨਦੀ ਸ੍‍ਮਯ. (ਅਭਿਮਾਨ) ਨਾਲ ਕਿਨਾਰਿਆਂ ਨੂੰ ਢਾਹੁੰਦੀ ਅਤੇ ਬਿਰਛਾਂ ਨੂੰ ਪੁੱਟਦੀ ਜਾਂਦੀ ਹੈ ਇਸ ਕਾਰਣ ਅਭਿਮਾਨਿਨੀ ਲਿਖਿਆ ਹੈ. ਦੇਖੋ, ਸਮਯ ੨.
Source: Mahankosh