ਸਮਿਤ
samita/samita

Definition

ਦੇਖੋ, ਸਮਿਤਿ। ੨. ਸੰ. ਸ੍‌ਮਿਤ. ਵਿ- ਖਿੜਿਆ ਹੋਇਆ। ੩. ਮੁਸਕੜਾਉਂਦਾ ਹੋਇਆ. "ਕਮਲਾਨਨ ਵਾਕ ਕਹੇ ਸਮਿਤੰ." (ਨਾਪ੍ਰ) ੪. ਸੰ. ਸ਼ਮਿਤ. ਵਿ- ਸ਼ਮਨ (ਨਾਸ਼) ਕੀਤਾ। ੫. ਸ਼ਾਂਤ. ਠਹਿਰਿਆ ਹੋਇਆ।
Source: Mahankosh