ਸਯ
saya/sēa

Definition

ਸੰਗ੍ਯਾ- ਸੌ. ਸੈਂਕੜਾ. "ਸਯ ਸਹਸ ਸਮਪਹਿ." (ਸਵੈਯੇ ਮਃ ੩. ਕੇ) ਲੱਖਾਂ ਪਦਾਰਥ ਅਰਪਦੇ ਹਨ। ੨. ਅ਼. [شے] ਸ਼ਯ. ਵਸਤੁ. ਚੀਜ਼। ੩. ਸੰ. शय ਵਿਸ਼੍ਰਾਮ. ਇਸਥਿਤੀ। ੪. ਸੌਣਾ। ੫. ਮਨ.
Source: Mahankosh