ਸਯਾਲ
sayaala/sēāla

Definition

ਸੰਗ੍ਯਾ- ਦੇਖੋ, ਸੀਆਲ। ੨. ਦੇਖੋ, ਸਯਾਰ। ੩. ਝੰਗ ਦੇ ਜਿਲੇ ਇੱਕ ਮੁਸਲਮਾਨਾਂ ਦੀ ਪ੍ਰਸਿੱਧ ਜਾਤੀ, ਜੋ ਪਨਵਾਰ ਰਾਜਪੂਤਾਂ ਵਿੱਚੋਂ ਨਿਕਲੀ ਹੈ. ਹੀਰ ਦਾ ਪ੍ਰੇਮੀ ਰਾਂਝਾ ਇਸੇ ਜਾਤਿ ਦਾ ਸੀ. "ਜੂਨ ਸਯਾਲ ਜਾਟ ਕੀ ਧਰੋ." (ਚਰਿਤ੍ਰ ੯੮)
Source: Mahankosh