ਸਰਪਨੀ
sarapanee/sarapanī

Definition

ਸ ਸਿਰ੍‍ਪਣੀ. ਸੰਗ੍ਯਾ- ਸੱਪ ਦੀ ਮਦੀਨ. ਸੱਪਣ। ੨. ਭਾਵ- ਮਾਇਆ. "ਸਰਪਨਿ ਕੈ ਵਸਿ ਜੀਅੜਾ." (ਸ੍ਰੀ ਅਃ ਮਃ ੧) "ਸਰਪਨੀ ਤੇ ਊਪਰਿ ਨਹੀ ਬਲੀਆ." (ਆਸਾ ਕਬੀਰ)
Source: Mahankosh