ਸਰਬਰੀ
sarabaree/sarabarī

Definition

ਰਾਤ. ਦੇਖੋ, ਸਰਵਰੀ. "ਸਪਤ. ਰਬਰੀ ਪੰਥ ਵਿਤਾਈ." (ਨਾਪ੍ਰ) ੨. ਸਭ ਦੀ. ਡਿੰਗਲ ਭਾਸਾ ਵਿੱਚ "ਰੀ" ਦਾ- ਦੀ. ਅਰਥ ਬੋਧਕ ਹੈ. "ਸਰਬਰੀ ਪ੍ਰੀਤਿ ਪਿਆਰ." (ਸਾਰ ਪੜਤਾਲ ਮਃ ੫)
Source: Mahankosh