ਸਰਾਈ
saraaee/sarāī

Definition

ਦੇਖੋ, ਸਰਾਇ। ੨. ਅ਼. [صحرائی] ਸਹ਼ਰਾਈ. ਵਿ- ਜੰਗਲੀ. "ਨੂਰੂ ਨਾਮਾ ਸਰਾਈ ਬਕਰੀਆਂ ਚਾਰਦਾ ਸੀ." (ਜਸਭਾਮ)
Source: Mahankosh