ਸਰੁਖਾ
sarukhaa/sarukhā

Definition

ਵਿ- ਰੋਸ (ਕ੍ਰੋਧ) ਸਹਿਤ। ੨. ਰੁੱਖਾਪਨ ਸਹਿਤ. ਕੋਮਲਤਾ ਬਿਨਾ. "ਸੁਨਤ ਰਾਇ ਉਰ ਰਿਸ ਭਰ ਸਰੁਖਾ." (ਨਾਪ੍ਰ)
Source: Mahankosh