ਸਰੁਤਵਾ
sarutavaa/sarutavā

Definition

ਸੰ. ਸ਼੍ਰੁਤ੍ਵਾ. ਸੁਣਕੇ. ਸ਼੍ਰਵਣ ਕਰਕੇ. "ਤਿਨ ਤੇ ਸ੍ਰੁਤ੍ਵਾ ਮੱਖਣਸਾਹ." (ਗੁਪ੍ਰਸੂ)
Source: Mahankosh