ਸਰੂਚ
saroocha/sarūcha

Definition

ਸੰ. सरूच. ਸਰੁਚ. ਵਿ- ਰੁਚਿ (ਸੋਭਾ) ਸਹਿਤ। ੨. ਪ੍ਰਸੰਨਤਾ ਸਹਿਤ. "ਨਭ ਮਗ ਚਲੇ ਛਿਤਿ ਪਥ ਚਲੇ ਬਹੁ, ਚਲੇ ਅਧਰ¹ ਸਰੂਚ ਹੀ." (ਸਲੋਹ) ੩. ਸ- ਰੁਚਿ. ਇੱਛਾ ਸਹਿਤ.
Source: Mahankosh