ਸਰੇਸਟ
saraysata/sarēsata

Definition

ਸੰ. ਸ਼੍ਰੇਸ੍ਠ. ਵਿ- ਉੱਤਮ ਪ੍ਰਸ਼ੰਸਾ ਯੋਗ. "ਹਰਿ ਅੰਮ੍ਰਿਤਕਥਾ ਸਰੇਸਟ ਉਤਮ." (ਵਾਰ ਸ੍ਰੀ ਮਃ ੪) "ਭਗਤਿ ਸਰੇਸਟ ਪੂਰੀ." (ਸਾਰ ਮਃ ੫) ੨. ਦੇਖੋ, ਸ਼੍ਰੇਸਟ। ਸੰ. ਸਰੇਸ੍ਟ. ਅੰਬ.
Source: Mahankosh

SARESṬ

Meaning in English2

a, Corruption of the Sanskrit word Sharesht. Great, excellent, superior.
Source:THE PANJABI DICTIONARY-Bhai Maya Singh