ਸਲੋਤਰ
salotara/salotara

Definition

ਸੰ. ਤੋਤ੍ਰ. ਸੰਗ੍ਯਾ- ਡੰਡਾ. ਸੋਟਾ। ੨. ਅੰਕੁਸ਼. ਇਹ ਸ਼ਬਦ ਤੁਦ੍‌ ਧਾਤੁ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਤਾੜਨਾ। ੩. ਦੇਖੋ, ਸਾਲਿਹੋਤ੍ਰ.
Source: Mahankosh

Shahmukhi : سلوتر

Parts Of Speech : noun, masculine

Meaning in English

heavy club; wooden pestle for pounding cannabis or hemp
Source: Punjabi Dictionary