ਸਲੌਦੀ
salauthee/salaudhī

Definition

ਸਰਹਿੰਦ ਤੋਂ ਦਸ ਕੋਹ ਉੱਤਰ ਵੱਲ ਸ਼ਾਹੀ ਸੜਕ ਦੇ ਕਿਨਾਰੇ ਇੱਕ ਪਿੰਡ. ਇੱਥੇ ਕਈ ਇੱਕ ਧਰਮ ਵੀਰ ਸਿੰਘ ਹੋਏ ਹਨ. ਦੇਖੋ, ਆਲੀ ਸਿੰਘ.
Source: Mahankosh