ਸਵਰੂਪੀ
savaroopee/savarūpī

Definition

ਵਿ- ਆਪਣੇ ਰੂਪ ਵਾਲਾ. "ਜੋਤਿਸ੍ਵਰੂਪੀ ਰਹਿਓ ਭਰਿ." (ਸਵੈਯੇ ਮਃ ੫. ਕੇ) ਪ੍ਰਕਾਸ਼ ਹੈ ਜਿਸ ਦਾ ਨਿਜਰੂਪ ਉਹ ਵਿਆਪ ਰਿਹਾ ਹੈ.
Source: Mahankosh