ਸਵਾਈ
savaaee/savāī

Definition

ਦੇਖੋ, ਸਵਾਇਆ. ਭਾਵ- ਅਧਿਕ. ਬਹੁਤੀ. "ਦਿਨ ਦਿਨ ਚੜੈ ਸਵਾਈ." (ਸੋਰ ਮਃ ੫) ੨. ਸੰਗ੍ਯਾ- ਜੈਪੁਰ ਦੇ ਮਹਾਰਾਜਾ ਦੀ ਪਦਵੀ. "ਬਡ ਰਾਜਾ ਜੈ ਸਿੰਘ ਸਵਾਈ। ਜੈਪੁਰ ਕੋ ਪਤਿ ਵਿਦਿਤ ਮਹਾਈ." (ਗੁਪ੍ਰਸੂ) ਦੇਖੋ, ਜਯ ਸਿੰਘ.
Source: Mahankosh

Shahmukhi : سوائی

Parts Of Speech : noun, feminine

Meaning in English

stitching or tailoring charges, quality of stitching, tailoring
Source: Punjabi Dictionary
savaaee/savāī

Definition

ਦੇਖੋ, ਸਵਾਇਆ. ਭਾਵ- ਅਧਿਕ. ਬਹੁਤੀ. "ਦਿਨ ਦਿਨ ਚੜੈ ਸਵਾਈ." (ਸੋਰ ਮਃ ੫) ੨. ਸੰਗ੍ਯਾ- ਜੈਪੁਰ ਦੇ ਮਹਾਰਾਜਾ ਦੀ ਪਦਵੀ. "ਬਡ ਰਾਜਾ ਜੈ ਸਿੰਘ ਸਵਾਈ। ਜੈਪੁਰ ਕੋ ਪਤਿ ਵਿਦਿਤ ਮਹਾਈ." (ਗੁਪ੍ਰਸੂ) ਦੇਖੋ, ਜਯ ਸਿੰਘ.
Source: Mahankosh

Shahmukhi : سوائی

Parts Of Speech : adjective, feminine

Meaning in English

same as ਸਵਾਇਆ
Source: Punjabi Dictionary

SAWÁÍ

Meaning in English2

a, e.
Source:THE PANJABI DICTIONARY-Bhai Maya Singh