ਸਵਾ ਲਾਖ
savaa laakha/savā lākha

Definition

ਸੰਗ੍ਯਾ- ਸਪਾਦ ਲਕ੍ਸ਼੍‍. ਇੱਕ ਲੱਖ ਪੰਝੀ (ਪੱਚੀ) ਹਜਾਰ. "ਸਵਾ ਲਾਖ ਸਿਉ ਏਕ ਲੜਾਊਂ" (ਰਹਿਤ) ੨. ਖ਼ਾ. ਇੱਕ. "ਉਸ ਨੇ ਖਾਲਸੇ ਨੂੰ ਸਵਾ ਲਾਖ ਦਮੜਾ ਅਰਦਾਸ ਕਰਾਇਆ." (ਲੋਕੋ)
Source: Mahankosh