ਸਵਾ ਲਾਖੁ ਪੈਕਾਬਰ
savaa laakhu paikaabara/savā lākhu paikābara

Definition

(ਭੈਰ ਕਬੀਰ) ਇਸਲਾਮੀ ਕਿਤਾਬਾਂ ਵਿੱਚ ਇੱਕ ਲੱਖ ਚੌਬੀਹ ਹਜਾਰ ਪੈਗੰਬਰ ਹੋਣੇ ਲਿਖੇ ਹਨ, ਜੋ ਸਵਾ ਲਾਖ ਸਮਝਣੇ ਚਾਹੀਏ.
Source: Mahankosh