ਸਵੇਦ
savaytha/savēdha

Definition

ਸੰ. ਸੰਗ੍ਯਾ- ਪਸੀਨਾ. ਮੁੜ੍ਹਕਾ. ਦੇਖੋ, ਅੰ. Sweat । ੨. ਸਿਲ੍ਹ. ਨਮੀ. ਦੇਖੋ, ਸ੍ਵਿਦ.
Source: Mahankosh