ਸਸਤ੍ਰਗਿਆ
sasatragiaa/sasatragiā

Definition

ਵਿ- ਸ਼ਸ੍‍ਤ੍ਰਗ੍ਯ. ਸ਼ਸਤ੍ਰਵਿਦ੍ਯਾ ਦਾ ਜਾਣਨ ਵਾਲਾ। ੨. शास्त्रज्ञ- ਸ਼ਸ੍‍ਤ੍ਰਗ੍ਯ. ਸ਼ਾਸਤ੍ਰਾਂ ਦਾ ਗ੍ਯਾਤਾ. "ਧਰਤ ਧਿਆਨ ਗਿਆਨ ਸਸਤ੍ਰਗਿਆ." (ਕਲਿ ਮਃ ੫)
Source: Mahankosh