ਸਸਤ੍ਰਵਰਤੀ
sasatravaratee/sasatravaratī

Definition

ਵਿ- ਸ਼ਸ੍‍ਤ੍ਰਾਂ ਦੇ ਵਰਤਣ ਨੂੰ ਜਾਣਨ ਵਾਲਾ. ਸ਼ਸ੍‍ਤ੍ਰਵਿਦ੍ਯਾ ਦਾ ਗ੍ਯਾਤਾ. ਸ਼ਸ੍‍ਤ੍ਰਾਂ ਦੇ ਇਸਤਾਮਾਲ ਦੀ ਵਿਧਿ ਜਿਸ ਨੂੰ ਆਉਂਦੀ ਹੈ. "ਦੋਊ ਸਸਤ੍ਰਵਰਤੀ." (ਗ੍ਯਾਨ)
Source: Mahankosh