ਸਸਨ
sasana/sasana

Definition

ਸੰ. शसन ਸੰਗ੍ਯਾ- ਕੱਟਣ ਦੀ ਕ੍ਰਿਯਾ. ਵਧ. ਦੇਖੋ, ਕੁੰਭੇਸ। ੨. ਸੰ श्वसन- ਸ਼੍ਵਸਨ. ਸਾਹ ਲੈਣਾ. ਸਾਸ ਲੈਣਾ. "ਤਿਹ ਜਾਨ ਰਿਖੀ ਨਹਿ ਸਾਸ ਸਸ੍ਯੋ." (ਦੱਤਾਵ)
Source: Mahankosh