ਸਹਜ ਸੈਨ
sahaj saina/sahaj saina

Definition

ਸੰਗ੍ਯਾ- ਯੋਗ ਨਿਦ੍ਰਾ. ਸਮਾਧਿ ਵਿੱਚ ਇਸਥਿਤੀ. "ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ." (ਸੋਰ ਮਃ ੫)
Source: Mahankosh