ਸਹੇਸਿਆ
sahaysiaa/sahēsiā

Definition

ਕ੍ਰਿ. ਵਿ- ਸਹਨਤਾ ਸਹਿਤ. ਬਰਦਾਸ਼੍ਤ ਕਰਕੇ. ਸਹਿਸ੍ਠਤਾ ਸੇ. "ਸੇਵ ਸਹੇਸਿਆ." (ਭਾਗੁ) ੨. ਸਹ- ਈਸ਼- ਹੋਇਆ. ਈਸ਼੍ਵਰ ਨਾਲ ਮਿਲਿਆ.
Source: Mahankosh